ਉਂਝ ਤਾਂ ਭਾਰਤ ਵਿੱਚ ਅਨੇਕਾਂ ਹੀ ਧਾਰਮਿਕ ਸਥਾਨ ਹਨ, ਜਿਹਨਾਂ ਦੀ ਵੱਖ-ਵੱਖ ਮਾਨਤਾ ਹੈ,
Gurudawara Talhan Sahib history In Punjabi
ਅੱਜ ਅਸੀ ਅਜਿਹੇ ਗੁਰਦਾਅਰਾ ਸਾਹਿਬ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਕਿ ਖਿਡੋਣਾ ਜਹਾਜ਼ ਚੜਾਉਣ ਨਾਲ ਵਿਦੇਸ਼ ਜਾਣ ਦੀ ਮਨੋਕਾਮਨਾ ਪੂਰੀ ਹੁੰਦੀ ਹੈ, ਇਹ ਗੁਰਦੁਆਰਾ ਸਾਹਿਬ ਜਲੰਧਰ ਵਿੱਚ ਸਥਿਤ ਹੈ, ਜਿਸ ਜੋ “ਬਾਬਾ ਨਿਹਾਲ ਸਿੰਘ ਤੱਲਣ ਸਾਹਿਬ” ਹੈ, ਲੋਕ ਦੇ ਵਿਸ਼ਵਾਸ ਹੈ ਕਿ ਜਿਹਨਾਂ ਦੀ ਵਿਦੇਸ਼ ਦਾ ਵੀਜ਼ਾ ਨਹੀ ਲੱਗਦਾ ਜਾਂ ਪਾਸਪੋਰਟ ਨਹੀ ਬਣਦਾ ਹੈ, ਉਹ ਉੱਥੇ ਜਾ ਕੇ ਖਿਡੋਣਾ ਜਹਾਜ਼ ਚੜਾਉਦੇ ਤੇ ਉਹਨਾਂ ਦੀ ਵਿਦੇਸ਼ਾਂ ਜਾਣ ਦੀ ਮਾਨੋਕਾਮਨਾ ਪੂਰੀ ਹੁੰਦੀ ਹੈ, ਬਾਬਾ ਨਿਹਾਲ ਸਿੰਘ ਜੀ ਲੋਹੇ ਦੇ ਔਜਾਰ ਬਣਾਉਣ ਦਾ ਕੰਮ ਕਰਦੇ ਸੀ, ਉਹ ਨਲਕੇ ਦਾ ਸਮਾਨ ਵੀ ਬਣਾਉਦੇ ਸੀ, ਉੱਥੇ ਦੇ ਲੋਕਾਂ ਦਾ ਮੰਨਨਾ ਹੈ ਕਿ ਜੋ ਵੀ ਨਲਕੇ ਦੀ ਕੁੱਪੀ ਬਾਬਾ ਜੀ ਬਣਾਉਦੇ ਸੀ, ਉਹਨਾਂ ਦਾ ਪਾਣੀ ਕਦੀ ਵੀ ਜਾਦਾਂ ਨਹੀ ਸੀ, ਦੱਸ ਦਾਇਏ ਕਿ ਇਸ ਗੁਰਦੁਆਰਾ ਸਾਹਿਬ ‘ਚ ਜਿਆਦਾਤਰ ਨੌਜਵਾਨ ਲੜਕੇ ਆਉਦੇਂ ਹਨ ਪਰ ਹੁਣ ਲੜਕੀ ਵੀ ਇੱਥੇ ਜਹਾਜ਼ ਚੜਾਉਣ ਦਾ ਆਉਣ ਲੱਗ ਗਈ ਹਨ,ਦੱਸ ਦਾਇਏ ਕਿ ਐਤਵਾਰ ਵਾਲੇ ਦਿਨ ਇੱਥੇ ਸੰਗਤ ਦਾ ਕਾਫੀ ਮਾਤਰਾ ਵਿੱਚ ਆਉਦੇਂ ਹਨ, ਇਕ ਰਿਪੋਰਟ ਅਨੁਸਾਰ ਇੱਕ ਮਹਿਨੇ ਵਿੱਚ ੧੦੦੦ ਤੋਂ ਵੱਧ ਜਹਾਜ਼ ਇੱਥੇ ਚੜ ਜਾਂਦੇ ਹਨ, ਇਸ ਗੁਰਦੁਆਰਾ ਸਾਹਿਬ ਵਿੱਚ ਨਿਰੰਤਰ ਅਖੰਡ ਪਾਠ ਚਲਦੇ ਰਹਿੰਦੇ ਹਨ.
GURUDAWARA TALHAN SAHIB HISTORY IN PUNJABI