ਬੀਤੇ ਦਿਨ ਹੀ ਸਿੱਧੂ ਮੂਸੇਵਾਲਾ ਦਾ SYL ਗੀਤ ਰਲਿਜ਼ ਹੋਇਆ, ਜੋ ਗੀਤ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ
Sidhu Moosewala SYL Song Banned on Youtube
ਦੱਸ ਦਾਇਏ ਕਿ ਬੀਤੀ ੨੯ ਮਈ ਨੂੰ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿ-ਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਸੀ, ਸਿੱਧੂ ਮੂਸੇਵਾਲੇ ਦੇ ਕਾ-ਤਲਾਂ ਨੂੰ ਸਜ਼ਾਂ ਦਵਾਉਣ ਲਈ ਸਾਰੇ ਪੰਜਾਬੀਆਂ ਦੁਆਰਾ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ, ਸਰਕਾਰ ਨੇ ਦੋਸ਼ੀਆਂ ਨੂੰ ਫੜ ਵੀ ਲਿਆ ਹੈ,
ਮੌ-ਤ ਕੁਝ ਸਮ੍ਹੇ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਉਸ ਦੀ ਟੀਮ ਵੱਲੋਂ ਸਿੱਧੂ ਦਾ ਗੀਤ SYL ਰਲੀਜ਼ ਕੀਤਾ ਸੀ ਕਿ ਲੋਕਾਂ ਵੱਲੋਂ ਬਹੁਤ ਪੰਸਦ ਕੀਤਾ ਜਾ ਰਿਹਾ ਸੀ, ਤੇ ਬਹੁਤ ਲੋਕ ਇਸ ਗੀਤ ਨੂੰ ਸ਼ੇਅਰ ਕਰ ਰਹੇ ਹਨ, ਇਸ ਗੀਤ ਵਿੱਚ ਸਿੱਧੂ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਤੇ ਪੰਜਾਬ ਦੇ ਜਝਾਰੂਆਂ ਦੀ ਗੱਲ ਕੀਤੀ ਸੀ,
ਕੁਝ ਹੀ ਸਮ੍ਹੇਂ ਵਿੱਚ ਇਹ ਗੀਤ ਯੂ-ਟਿਊਬ ਤੇ ਟਰੈਂਡ ਕਰਨ ਲੱਗ ਪਿਆ ਸੀ, ਪਰ ਅੱਜ ਇਹ ਗੀਤ ਭਾਰਤ ਦੇ ਵਿੱਚ ਸਰਕਾਰ ਦੁਆਰਾ ਬੈਨ ਕਰ ਦਿੱਤਾ ਗਿਆ ਹੈ, ਜਦੋਂ ਯੂ-ਟਿਊਬ ਤੇ ਇਹ ਗੀਤ ਸਰਚ ਕੀਤਾ ਜਾਦਾਂ ਹੈ ਤਾਂ
“this content is not available on this country domain due to a legal complaint from the government”
ਅਜਿਹਾ ਇਸ ਕਰਕੇ ਹੁੰਦਾ ਹੈ ਜੇਕਰ ਤਹੁਾਡੀ ਵੀਡਿਓ ਜਾਂ ਔਡਿਓ ਤੇ ਕੀਤੇ ਨੇ ਕਿਸ ਨੇ ਸ਼ਿਕਾਇਤ ਕੀਤੀ ਹੋਵੇ