Sidhu Moosewala Reply To Babbu Maan Adab punjabi

Sidhu Moosewala SYL Song Reply To Babbu Maan Adab Punjabi Song
ਪੰਜਾਬ ਦੇ ਮਹਰੂਮ ਸਿੱਧੂ ਮੂਸੇਵਾਲ ਜੋ ਕਿ ਹੁਣ ਸਾਰੇ ਵਿਚਕਾਰ ਨਹੀ ਰਹੇ.ਅੱਜ ਉਹਨਾਂ ਦਾ ਪੰਜਾਬੀ ਗੀਤ SYL ਜੋ ਕਿ ਸ਼ਾਮੀ ਛੇ ਵੀ ਰਲਿਜ਼ ਹੋਇਆ, ਜੋ ਕਿ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਦੁਆਰਾ ਖੂਬ ਪੰਸਦ ਕੀਤਾ ਜਾ ਰਿਹਾ ਹੈ, ਜਿੱਥੇ ਕਿ ਇਸ ਪੰਜਾਬੀ ਗੀਤ ਨੇ ਸਰਕਾਰ ਤੋਂ ਨਿਸ਼ਾਨਾਂ ਸਾਧਿਆ ਹੈ, ੳੱਥੇ ਹੀ ਇਸ ਗੀਤ ਮੂਸੇਵਾਲੇ ਨੇ ਪੰਜਾਬੀ ਸਿੰਗਰ ਬੱਬੂ ਮਾਨ ਨੂੰ ਜਾਵਬ ਦਿੱਤਾ ਹੈ.

ਇਸ ਗੀਤ ਵਿੱਚ ਉਸ ਨੇ ਕਿਹਾ ਕਿ ” ਨਿਸ਼ਾਨ ਝੁਲੇ ਤੇ ਫਿਰ ਰੋਂਦੋ ਕਿਉਂ ਸੀ ਅੜਬ ਪੰਜਾਬੀ” ਦੱਸ ਦਾਇਏ ਕਿ ਪੰਜਾਬੀ ਸਿੰਗਰ ਬੱਬੂ ਮਾਨ ਨੇ ਅੜਬ ਪੰਜਾਬੀ ਦੇ ਦਿਨ ਭਾਗ ਰਿਲਿਜ਼ ਕੀਤੇ ਸੀ, ਇਸ ਗੀਤ ਵਿੱਚ ਸਿੱਧੂ ਨੇ ਬੱਬੂ ਮਾਨ ਤੇ ਨਿਸ਼ਾਨ ਸਾਧਿਆ.

why Sidhu Moosewala  Reply To Babbu Maan

ਦੱਸ ਦਾਇਏ ਕਿ ਪੰਜਾਬ ਸਿੰਗਰ ਬੱਬੂ ਮਾਨ ਨੇ ਇੱਕ ਇੰਟਰਵਿਊ ਵਿੱਚ ਇਹ ਕਿਹਾ ਸੀ ਕਿ ਉਹ ੨੬ ਜਨਵਰੀ ਵਾਲੀ ਘਟਨਾਂ ਤੋਂ ਜੋ ਬਾਕਿਆ ਹੋਇਆ ਮੈਂ ਆਪਣੇ ਮਾਂ ਬਾਪ ਮਾਰੇ ਤੇ ਨੀ ਰੋਇਆ ਜਿੰਨ੍ਹਾ ਇਸ ਘਟਨਾਂ ਤੋਂ ਬਾਅਦ ਰੋਇਆ.. ਬਹੁਤ ਲੋਕਾਂ ਦੁਆਰਾ ਇਸ ਇੰਟਰਵਿਊ ਨੂੰ ਤੋੜ ਮੜੋਕੇ ਪੇਸ਼ ਕੀਤਾ ਸੀ.

ਸ਼ੋਸਲ ਮੀਡਿਆ ਤੇ ਇਹ ਮੁੱਦਾ ਬਹੁਤ ਸਰਗਰਮ ਹੋਇਆ ਹੈ, ਸਿੱਧੂ ਮੁਸੇਵਾਲਾ ਤੇ ਬੱਬੂ ਮਾਨ ਦੇ ਫੈਨਸ ਇੱਕ ਦੂਜੇ ਤੇ ਟਿਪਿਆਂ ਕਰ ਰਹੇ ਹਨ.

ਉੱਮਰ ਗਾਲ ਕੇ ਸਮਝ ਪਓ ਯਾਰਾਂ ਦੇ ਰੋਂਟਾ ਦਿ ਹੈਗਾ ਸੀ ਤੇ ਸਦਾ ਰਹੂਗਾ ਅੜ੍ਹਬ ਪੰਜ਼ਾਬੀ ਪੱਕਾ ਜ਼ੁਬਾਨ ਦਾ,,
ਅੱਜ਼ ਕਿੰਨਿਆਂ ਦਾ ਚੱਲੂ ਤੋਰੀ ਫੁਲਕਾ ਨਾਮ ਲੈ ਕੇ ਦੇਖੀ ਬੇਈਮਾਨ ਦਾ””
ਬੋਲਣੇ ਦੀ ਲੋੜ ਨਈਓ ਪੈਂਦੀ ਤਾਂ ਵੀ ਸਾਡਾ ਚਰਚਾ ਪੂਰਾ ਰਹੂਗਾ””
ਮਿੱਤਰਾਂ ਦੇ ਨਾਮ ਤੋਂ ਬਿਨਾ ਬੱਲੀਏ ਹਰ ਇੱਕ ਦਾ ਗਾਣਾ ਅਧੂਰਾ ਰਹੂਗਾ””
ਅੜ੍ਹਬ ਪੰਜ਼ਾਬੀ,,

Leave a Comment